ਸੰਗਰੂਰ ਬਲਾਕ ਦੇ ਵਰਕਰਾਂ ਦੁਆਰਾ ਮੈਨੂੰ ਦਿੱਤੇ ਗਏ ਪਿਆਰ ਅਤੇ ਅਸ਼ੀਰਵਾਦ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ। ਮੇਰੇ ਵਰਕਰ ਹੀ ਮੇਰੀ ਸੱਚੀ ਤਾਕਤ ਹਨ।